Now Reading
ਹਰਸਾ ਮਾਨਸਰ ਟੌਲ ਪਲਾਜ਼ੇ ‘ਤੇ ਮਹਾ ਪੰਚਾਇਤ 11 ਨੂੰ

ਹਰਸਾ ਮਾਨਸਰ ਟੌਲ ਪਲਾਜ਼ੇ ‘ਤੇ ਮਹਾ ਪੰਚਾਇਤ 11 ਨੂੰ

ਮੁਕੇਰੀਆਂ, 7 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਟੋਲ ਪਲਾਜ਼ਾ ਹਰਸਾ ਮਾਨਸਰ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚਲਦੇ ਪੱਕੇ ਮੋਰਚੇ ਦੇ 11 ਅਕਤੂਬਰ ਨੂੰ ਇੱਕ ਸਾਲ ਪੂਰਾ ਹੋਣ ‘ਤੇ ਕਿਸਾਨ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ।
ਜਿਸ ਵਿਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ, ਡਾ ਸਵੈਮਾਣ ਸਿੰਘ ਕੈਲੀਫੋਰਨੀਆ, ਸੋਨੀਆ ਮਾਨ ਆਦਿ ਪਹੁੰਚ ਰਹੇ ਹਨ।

ਆਗੂਆਂ ਨੇ 11 ਅਕਤੂਬਰ 2021 ਦਿਨ ਸੋਮਵਾਰ ਸਮਾਂ 10.30 ਵਜੇ (ਸਵੇਰੇ) ਆਪਣੇ ਪਰਿਵਾਰਾਂ ਸਮੇਤ ਪੁੱਜਣ ਦਾ ਸੱਦਾ ਦਿੱਤਾ।

Scroll To Top