Now Reading
ਸਹਾਇਤਾ (ਸੰਗਰਾਮੀ ਲਹਿਰ-ਫਰਵਰੀ 2018)

ਸਹਾਇਤਾ (ਸੰਗਰਾਮੀ ਲਹਿਰ-ਫਰਵਰੀ 2018)

ਕਾਮਰੇਡ ਮਲਕੀਤ ਸਿੰਘ ਦੇ ਛੋਟੇ ਭਰਾ ਸ੍ਰੀ ਕੁਲਤਾਰ ਸਿੰਘ ਪਿੰਡ ਸਲੇਮਪੁਰ ਵਲੋਂ ਆਪਣੇ ਪੋਤਰੇ ਗੁਰਸਹਿਜ ਸਿੰਘ ਦੀ ਪਹਿਲੀ ਲੋਹੜੀ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਜਿਲ੍ਹਾ ਕਮੇਟੀ ਹੁਸ਼ਿਆਰਪੁਰ ਨੂੰ 1000 ਰੁਪਏ, ਜਮਹੁੂਰੀ ਕਿਸਾਨ ਸਭਾ ਹੁਸ਼ਿਆਰਪੁਰ ਨੂੰ 1000 ਰੁਪਏ, ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਮਲਕੀਤ ਸਿੰਘ ਪਿੰਡ ਸਲੇਮਪੁਰ ਵਲੋਂ ਆਪਣੇ ਪੋਤਰੇ ਜਪਗੁਣ ਸਪੁੱਤਰ ਸ੍ਰੀ ਰਵਿੰਦਰ ਸਿੰਘ ਵਾਸੀ ਇਟਲੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ 1000 ਰੁਪਏ ਜਮਹੁੂਰੀ ਕਿਸਾਨ ਸਭਾ ਹੁਸ਼ਿਆਰਪੁਰ ਨੂੰ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਦਿੱਤੀ।

ਸਾਥੀ ਜਸਮੰਗਲ ਸਿੰਘ ਚੀਫ ਆਫਿਸ ਸੁਪਰਟੈਂਡਟ ਧਾਰੀਵਾਲ ਨੇ ਆਪਣੀ ਸੇਵਾ ਮੁਕਤੀ ਸਮੇਂ 5000 ਰੁਪਏ ਆਰ.ਐਮ.ਪੀ.ਆਈ. ਸੂਬਾ ਕਮੇਟੀ ਅਤੇ 500 ਰੁਪਏ ‘ਸੰਗਰਾਮੀ ਲਹਿਰ’ ਨੂੰੂ ਸਹਾਇਤਾ ਵਜੋਂ ਦਿੱਤੇ।

ਸਾਥੀ ਕਸ਼ਮੀਰ ਸਿੰਘ ਮੁੱਛਲ, ਤਹਿਸੀਲ ਬਾਬਾ ਬਕਾਲਾ ਸਾਹਿਬ, ਜਿਲ੍ਹਾ ਅੰਮ੍ਰਿਤਸਰ ਦੀ ਲੜਕੀ ਬਲਜੀਤ ਕੌਰ ਦੀ ਸ਼ਾਦੀ ਸਰਬਪ੍ਰਕਾਸ਼ ਸਿੰਘ ਸਪੁੱਤਰ ਸ੍ਰੀ ਜਸਬੀਰ ਸਿੰਘ ਵਾਸੀ ਜੋਧੇ ਨਾਲ ਹੋਣ ਦੀ ਖੁਸ਼ੀ ਵਿੱਚ ਪਾਰਟੀ ਤਹਿਸੀਲ ਕਮੇਟੀ ਨੂੰ 3100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸ਼ਿਵ ਕੁਮਾਰ ਅਮਰੋਹ (ਹੁਸ਼ਿਆਰਪੁਰ), ਸੂਬਾ ਕਮੇਟੀ ਮੈਂਬਰ ਆਰ.ਐਮ.ਪੀ.ਆਈ., ਨੇ ਆਪਣੀ ਸੁਪੱਤਨੀ ਬੀਬੀ ਸਵਿਤਾ ਕੁਮਾਰੀ ਦੇ ਸਰਕਾਰੀ ਸੇਵਾ ਤੋਂ ਮੁਕਤ ਹੋਣ ‘ਤੇ ਪਾਰਟੀ ਨੂੰ 11000 ਹਜ਼ਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਜੀ.ਟੀ.ਯੂ. ਪੰਜਾਬ ਦੇ ਸਪੁੱਤਰ ਕਾਕਾ ਕਮਲਜੀਤ ਸਿੰਘ ਦੀ ਸ਼ਾਦੀ ਬੀਬੀ ਬੰਧਨਾ ਨਾਲ ਹੋਣ ਮੌਕੇ ਦੌੜਕਾ ਪਰਿਵਾਰ ਵਲੋਂ ਆਰ.ਐਮ.ਪੀ.ਆਈ. ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਬੀਬੀ ਸੁਖਵੰਤ ਕੌਰ ਪਿੰਡ ਕੱਕੋਂ (ਹੁਸ਼ਿਆਰਪੁਰ) ਨੇ ਆਪਣੇ ਦੋਹਤੇ ਕਾਕਾ ਗੁਰਸ਼ਾਨ ਦੇ ਜਨਮ ‘ਤੇ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਦਿੱਤੀ।

ਸਾਥੀ ਗੋਪਾਲ ਦਾਸ ਮਲਹੋਤਰਾ ਅਤੇ ਸ੍ਰੀਮਤੀ ਸਵਰਨ ਕਾਂਤਾ ਪਿੰਡ ਪੋਸੀ ਤਹਿਸੀਲ ਗੜ੍ਹਸ਼ੰਕਰ ਨੇ ਆਪਣੀ ਬੇਟੀ ਗੀਤਮ ਦੀ ਸ਼ਾਦੀ ਵਿਜੇ ਕੁਮਾਰ ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਮਾਸਟਰ ਨਰੇਸ਼ ਕੁਮਾਰ (ਸੇਵਾ ਮੁਕਤ) ਅਤੇ ਸ਼੍ਰੀਮਤੀ ਤਰਿਪਤਾ ਦੇਵੀ ਪਿੰਡ ਰੱਖਿਆਲ ਬਲਾਕ ਮਾਹਿਲਪੁਰ ਨੇ ਆਪਣੇ ਘਰ ਪੋਤਰੇ ਸਕਸ਼ਮ ਪੁੱਤਰ ਸ਼ਾਲਿਨੀ ਸ਼ਰਮਾ ਅਤੇ ਆਨੰਦ ਕਿਸ਼ੋਰ ਦੇ ਜਨਮ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸੋਹਨ ਸਿੰਘ ਭਾਟੀਆ ਪਿੰਡ ਮਨੋਲੀਆ ਬਲਾਕ ਗੋਂਦਪੁਰ ਨੇ ਆਪਣੇ ਬੇਟੇ ਹਰਜੀਤ ਕੁਮਾਰ ਦੀ ਸ਼ਾਦੀ ਬੀਬੀ ਸੋਨੀਆ ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਨੂੰ 500 ਰੁਪਏ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਤੇਜਾ ਸਿੰਘ ਬੈਂਸ ਪਿੰਡ ਗੋਂਦਪੁਰ ਬਲਾਕ ਮਾਹਿਲਪੁਰ ਨੇ ਆਰ.ਐਮ.ਪੀ.ਆਈ. ਦੇ ਆਲ ਇੰਡੀਆ ਅਜਲਾਸ ਲਈ 5000 ਰੁਪਏ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਗਿਆਨ ਸਿੰਘ ਬੈਂਸ ਯੂ.ਕੇ. ਪਿੰਡ ਗੋਂਦਪੁਰ ਬਲਾਕ ਮਾਹਿਲਪੁਰ ਨੇ ਆਰ.ਐਮ.ਪੀ.ਆਈ. ਦੇ ਆਲ ਇੰਡੀਆ ਅਜਲਾਸ ਲਈ 5000 ਰੁਪਏ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਗੁਰਦਿਆਲ ਸਿੰਘ ਬੈਂਸ ਯੂ.ਕੇ., ਪਿੰਡ ਗੋਂਦਪੁਰ ਬਲਾਕ ਮਾਹਿਲਪੁਰ ਨੇ ਆਰ.ਐਮ.ਪੀ.ਆਈ. ਦੇ ਆਲ ਇੰਡੀਆ ਅਜਲਾਸ ਲਈ 5000 ਰੁਪਏ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਗੁਰਦੇਵ ਸਿੰਘ ਦੇਵਾ ਅਤੇ ਸ਼੍ਰੀ ਗੁਰਸ਼ਰਨ ਸਿੰਘ ਕੂਨਰ ਪਿੰਡ ਮਨੋਲੀਆ ਬਲਾਕ ਮਾਹਿਲਪੁਰ ਨੇ ਆਲ ਇੰਡੀਆ ਅਜਲਾਸ ਮੌਕੇ ਆਰ.ਐਮ.ਪੀ.ਆਈ. ਲਈ 5000 ਰੁਪਏ ਅਤੇ 100 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਭੁਪਿੰਦਰ ਸਿੰਘ ਨਰਵਾਲ ਅਤੇ ਸ਼੍ਰੀਮਤੀ ਸਰਬਜੀਤ ਕੌਰ ਨਰਵਾਲ ਨੇ ਆਪਣੇ ਲੜਕੇ ਜਸਦੀਪ ਸਿੰਘ ਨਰਵਾਲ (ਕਾਮਰੇਡ ਸੁਰਜੀਤ ਸਿੰਘ ਦੁਸਾਂਝ ਦਾ ਭਾਣਜਾ) ਦਾ ਸ਼ੁਭ ਵਿਆਹ ਜਸਮੀਨ ਦਰੀਆ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਣ ਦੀ ਖੁਸ਼ੀ ਸਮੇਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਨੂੰ 2000 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਤਾ ਰਾਮ ਪਿਆਰੀ ਪਿੰਡ ਮਹਿੰਦਵਾਣੀ (ਹੁਸ਼ਿਆਰਪੁਰ) ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਸਪੁੱਤਰ ਸ਼੍ਰੀ ਚੰਨਣ ਰਾਮ ਅਤੇ ਕਾਮਰੇਡ ਕੁਲਭੂਸ਼ਣ ਕੁਮਾਰ ਜ਼ਿਲ੍ਹਾ ਕਮੇਟੀ ਮੈਂਬਰ ਆਰ.ਐਮ.ਪੀ.ਆਈ. ਨੇ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਹਰਭਜਨ ਸਿੰਘ ਹੁੰਦਲ ਹੋਰਾਂ ਦੇ ਬੇਟੇ ਕਾਮਰੇਡ ਹਰਿੰਦਰ ਪਾਲ ਸਿੰਘ ਹੁੰਦਲ ਨੇ ਪਾਰਟੀ ਲਈ 5500 ਰੁਪਏ ਅਤੇ ‘ਸੰਗਰਾਮੀ ਲਹਿਰ’ ਲਈ 600 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਬਲਬੀਰ ਸਿੰਘ ਨੇ 2000 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

Scroll To Top