
ਰਤੀਆ, 26 ਜੂਨ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਹਰਿਆਣਾ ਦੇ ਗਵਰਨਰ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇੱਕ ਜਥਾ ਇਥੋਂ ਰਵਾਨਾ ਹੋਇਆ। ਰਵਾਨਾ ਕਰਨ ਵੇਲੇ ਕਿਸਾਨ ਸੰਘਰਸ਼ ਸਮਿਤੀ ਦੇ ਆਗੂ ਸਾਥੀ ਮਨਦੀਪ ਨਥਵਾਨ ਨੇ ਸੰਬੋਧਨ ਕੀਤਾ।