Now Reading
ਮੁਕਤਸਰ ਸਾਹਿਬ ਵਿਖੇ ਕੇਰਲ ਦੇ ਸਾਥੀਆਂ ਦੇ ਹੱਕ ‘ਚ ਮੀਟਿੰਗ ਕੀਤੀ

ਮੁਕਤਸਰ ਸਾਹਿਬ ਵਿਖੇ ਕੇਰਲ ਦੇ ਸਾਥੀਆਂ ਦੇ ਹੱਕ ‘ਚ ਮੀਟਿੰਗ ਕੀਤੀ

ਮੁਕਤਸਰ ਸਾਹਿਬ – ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲ ਇਕਮੁਠਤਾ ਦਿਵਸ ਮੌਕੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਰਲ ‘ਚ ਉੱਥੋਂ ਦੀ ਸਰਕਾਰ ਦੀ ਸ਼ਹਿ ‘ਤੇ ਪਾਰਟੀ ਵਰਕਰਾਂ ‘ਤੇ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਪੀੜਤ ਧਿਰ ਨਾਲ ਇਕਮੁਠਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਗੂਆਂ ਨੇ ਤ੍ਰਿਪੁਰਾ ‘ਚ ਆਰਐਸਐਸ ਦੀ ਸ਼ਹਿ ‘ਤੇ ਲਾਲ ਝੰਡੇ ਦੇ ਆਗੂਆਂ ਅਤੇ ਵਰਕਰਾਂ ‘ਤੇ ਕੀਤੇ ਹਮਲਿਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਇਸ ਮੌਕੇ ਪਾਰਟੀ ਜਗਜੀਤ ਸਿੰਘ ਤੋਂ ਇਲਾਵਾ ਕਈ ਹੋਰ ਸਾਥੀਆਂ ਨੇ ਸੰਬੋਧਨ ਕੀਤਾ।

Scroll To Top