Now Reading
ਬਾਸਰਕੇ ਪਿੰਡ ’ਚ ਜਨਵਾਦੀ ਇਸਤਰੀ ਸਭਾ ਨੇ ਕੀਤੀ ਮੀਟਿੰਗ

ਬਾਸਰਕੇ ਪਿੰਡ ’ਚ ਜਨਵਾਦੀ ਇਸਤਰੀ ਸਭਾ ਨੇ ਕੀਤੀ ਮੀਟਿੰਗ

ਪੱਟੀ, 28 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਪਿੰਡ ਬਾਸਰਕੇ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ ਅਤੇ 11 ਮੈਂਬਰੀ ਕਮੇਟੀ ਬਣਾਈ। ਇਹ ਮੀਟਿੰਗ ਖਾਸ ਕਰਕੇ 2 ਅਕਤੂਬਰ ਨੂੰ ਦਿੱਲੀ ਸਿੰਘੂ ਬਾਰਡਰ ’ਤੇ ਜਾਣ ਦੀ ਤਿਆਰੀ ’ਚ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ।

Scroll To Top