ਨਵੀ ਇਕਾਈ ਸਥਾਪਿਤ ਕੀਤੀ by admin December 14, 2020 0 Shares 0 0 ਫਿਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਵੀ ਇਕਾਈ ਪਿੰਡ ਪਰਤਾਬਪੁਰਾ (ਫਿਲੌਰ) ਵਿਖੇ ਸਥਾਪਿਤ ਕੀਤੀ ਗਈ| ਇਸ ਮੀਟਿੰਗ ‘ਚ 22 ਮਾਰਚ ਨੂੰ ਕੀਤੇ ਜਾਣ ਵਾਲੇ ਅਸੰਬਲੀ ਮਾਰਚ ‘ਚ ਨੌਜਵਾਨਾਂ ਵਲੋਂ ਵੱਡੀ ਗਿਣਤੀ ਹਾਜ਼ਰ ਹੋ ਕੇ ਇਸ ਨੂੰ ਸਫਲ ਕਰਨ ਦਾ ਅਹਿਦ ਲਿਆ| 0 0