Now Reading
ਦਿੱਲੀ ਲਈ ਜਥਾ ਹੋਇਆ ਰਵਾਨਾ

ਦਿੱਲੀ ਲਈ ਜਥਾ ਹੋਇਆ ਰਵਾਨਾ

ਫਤਿਹਾਬਾਦ, 7 ਜੂਨ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਵੱਲੋ ਪਿੰਡ ਫੇਲੋਕੇ ਜ਼ਿਲ੍ਹਾ ਤਰਨਤਾਰਨ ਤੋਂ ਬਲਵਿੰਦਰ ਸਿੰਘ, ਰੇਸ਼ਮ ਸਿੰਘ ਫੇਲੋਕੇ ਦੀ ਅਗਵਾਈ ਵਿਚ ਦਿੱਲੀ ਸੰਘਰਸ਼ ਵਾਸਤੇ ਇੱਕ ਜਥਾ ਅੱਜ ਰਵਾਨਾ ਕੀਤਾ ਗਿਆ। ਇਹ ਜਥਾ ਕਈ ਹਫ਼ਤੇ ਦਿੱਲੀ ਦੀਆਂ ਬਰੂਹਾਂ ‘ਤੇ ਚਲਦੇ ਧਰਨੇ ‘ਚ ਸ਼ਾਮਲ ਹੋਵੇਗਾ।

Scroll To Top