ਢੇਸੀਆਂ ਕਾਹਨਾਂ ਵਿਖੇ ਕੈਂਡਲ ਮਾਰਚ ਕੀਤਾ by admin October 12, 2021 0 Shares 0 0 ਗੁਰਾਇਆ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦੀ ਇਕਾਈ ਢੇਸੀਆਂ ਕਾਹਨਾਂ ਵਿਖੇ ਲਖੀਮਪੁਰ ਦੇ ਸ਼ਹੀਦਾਂ ਨੂੰ ਸਮਰਪਿਤ ਕੈਂਡਲ ਮਾਰਚ ਕੀਤਾ ਗਿਆ। ਇਸ ਮਾਰਚ ਚ ਉਚੇਚੇ ਤੌਰ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਖਜਾਨਚੀ ਜਸਵਿੰਦਰ ਸਿੰਘ ਢੇਸੀ ਨੇ ਹਾਜ਼ਰੀ ਲਵਾਈ। 0 0