ਟੀ.ਆਰ. ਗੌਤਮ ਨੂੰ ਸਦਮਾ by admin December 14, 2020 0 Shares 0 0 ਜਲੰਧਰ : ਐਨਆਰਐਮਯੂ ਫਿਰੋਜਪੁਰ ਡਿਵੀਜਨ ਦੇ ਸਾਬਕਾ ਪ੍ਰਧਾਨ ਟੀ. ਆਰ. ਗੌਤਮ ਦੀ ਸੁਪਤਨੀ ਸ਼੍ਰੀਮਤੀ ਤ੍ਰਿਪਤਾ ਦੇਵੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾ ਨਮਿਤ ਰਸਮ ਕਿਰਿਆ 8 ਜੁਲਾਈ 2018 ਨੂੰ ਮਕਾਨ ਨੰਬਰ 168, ਰੇਲ ਵਿਹਾਰ ਜਲੰਧਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ। 0 0