ਜਮਸ਼ੇਰ ’ਚ ਮੋਦੀ-ਯੋਗੀ ਦਾ ਪੁਤਲਾ ਫੂਕਿਆ by admin October 4, 2021 0 Shares 0 0 ਜਲੰਧਰ, 4 ਅਕਤੂਬਰ (ਸੰਗਾਰਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਵਲੋਂ ਕਸਬਾ ਜਮਸ਼ੇਰ ਵਿਚ ਯੂਪੀ ਦੇ ਬੀਜੇਪੀ ਦੇ ਹੰਕਾਰੇ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਉਪਰ ਗੱਡੀ ਚਾੜ ਕੇ ਸ਼ਹੀਦ ਕਰਨ ਦੇ ਵਿਰੁੱਧ ਮੋਦੀ ਯੋਗੀ ਸਰਕਾਰ ਦਾ ਪੁੱਤਲਾ ਸਾੜਿਆ ਗਿਆ।ਇਸ ਦੀ ਅਗਵਾਈ ਬਲਦੇਵ ਸਿੰਘ ਨੂਰਪੁਰੀ ਨੇ ਕੀਤੀ। 0 0