ਚੋਰੀ ਹੋਈ ਗੱਡੀ ਪੁੱਜੀ ਥਾਣੇ by admin October 10, 2021 0 Shares 0 0 ਟੋਹਾਣਾ, 10 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਚਲਦੇ ਕਿਸਾਨਾਂ ਦੇ ਅੰਦੋਲਨ ਤੋਂ ਚੋਰੀ ਹੋਈ ਗੱਡੀ ਅੱਜ ਸਥਾਨਕ ਥਾਣੇ ਪੁੱਜ ਗਈ। ਇਸ ਸਬੰਧੀ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਸਾਥੀ ਮਨਦੀਪ ਨਥਵਾਨ ਨੇ ਦੱਸਿਆ ਕਿ 23 ਅਗਸਤ ਤੋਂ ਡੀਸੀ ਦਫ਼ਤਰ ਅੱਗੇ ਧਰਨਾ ਚੱਲ ਰਿਹਾ ਹੈ। 0 0