ਖੱਟਰ ਦੇ ਕਹਿਰ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ by admin September 8, 2021 0 Shares 0 0 ਗੁਰਦਾਸਪੁਰ, 8 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚਲਦੇ ਅੰਦੋਲਨ ਦੌਰਾਨ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਪਲਵਿੰਦਰ ਸਿੰਘ, ਰਤਨ ਮਸੀਹ,ਸੈਮੀਅਲ ਮਸੀਹ, ਅਜੈ ਕੁਮਾਰ ਨੇ ਭੁੱਖ ਹੜਤਾਲ ਚ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਖੱਟਰ ਦੇ ਕਹਿਰ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। 0 0