Now Reading
ਕੋਟਲੀ ਲੇਹਲ ‘ਚ ਕੈਂਡਲ ਮਾਰਚ ਕੀਤਾ

ਕੋਟਲੀ ਲੇਹਲ ‘ਚ ਕੈਂਡਲ ਮਾਰਚ ਕੀਤਾ

ਗੁਰਦਾਸਪੁਰ, 14 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪਿੰਡ ਕੋਟਲੀ ਲੇਹਲ ਵਿਖੇ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਕਾਮਰੇਡ ਗੁਰਦਿਆਲ ਸਿੰਘ ਘੁਮਾਣ, ਨੀਲਮ ਘੁਮਾਣ, ਡਾ ਬਲਵਿੰਦਰ ਸਿੰਘ, ਸਕੱਤਰ ਸਿੰਘ, ਅਮਨਦੀਪ ਸਿੰਘ, ਜਗਿੰਦਰ ਸਿੰਘ, ਕਰਤਾਰ ਸਿੰਘ, ਰਾਜ, ਅਮਰੀਕ ਕੌਰ, ਵੀਰੋ, ਅਰਜਿੰਦਰ ਕੌਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top