Now Reading
ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਸਮਾਗਮ ਮਨਾਇਆ

ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਸਮਾਗਮ ਮਨਾਇਆ

ਫਾਜਿਲਕਾ : ਵਧਾਵਾ ਰਾਮ ਮੈਮੋਰੀਅਲ ਵੈਲਫੇਅਰ ਸੁਸਾਇਟੀ ਰਜਿ ਵੱਲੋਂ ਪ੍ਰਤਾਪ ਬਾਗ ਫਾਜਿਲਕਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਘੇ ਦੇਸ਼ ਭਗਤ ਕਾਮਰੇਡ ਵਧਾਵਾ ਰਾਮ ਦੀ ਯਾਦ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਸਾਂਝੇ ਸਹਿਯੋਗ ਨਾਲ ਸਮਾਗਮ ਮਨਾਇਆ ਗਿਆ ਇਸ ਸਮਾਗਮ ਨੂੰ ਕਾਮਰੇਡ ਮੰਗਤ ਰਾਮ ਪਾਸਲਾ, ਸੁਖਿੰਦਰ ਧਾਲੀਵਾਲ, ਕਾਮਰੇਡ ਜਗਰੂਪ, ਸੁਖਵਿੰਦਰ ਸੇਖੋਂ ਨੇ ਸੰਬੋਧਨ ਕੀਤਾ, ਜਿਲਾ ਫਾਜਿਲਕਾ ਦੇ ਸਾਥੀਆਂ ਸਤਨਾਮ ਖੂਈਆਂ ਸਰਵਰ, ਹੰਸ ਰਾਜ ਗੋਲਡਨ, ਤੇਜਾ ਸਿੰਘ, ਰਾਮ ਕ੍ਰਿਸ਼ਨ ਧੁਨਕੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਮਾਗਮ ਦੀ ਪ੍ਰਧਾਨਗੀ ਮਾਂਹਗਾ ਰਾਮ, ਦੁਨੀ ਚੰਦ, ਬੀਬੀ ਵੀਰਾਂ, ਦਰਸ਼ਨ ਲਾਧੂ ਕਾ, ਤੇਜਾ ਸਿੰਘ, ਨੇ ਕੀਤੀ ਬਲਬੀਰ ਸ਼ਾਲਾਪੁਰੀ ਨੇ ਨਾਟਕ ਪੇਸ਼ ਕੀਤੇ.

15ਅਗਸਤ 2018

Scroll To Top