
ਸਰਦੂਲਗੜ੍ਹ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਸ਼ਹੀਦ ਭਗਤ ਦੇ ਚੌਂਕ ਤੇ ਹੋਰ ਸ਼ਹਿਰੀ ਮੰਗਾਂ ਨੂੰ ਲੈ ਕੇ ਦਿਨ ਰਾਤ ਦੇ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਸ਼ਾਮ ਵੇਲੇ ਸ਼ਹਿਰ ਚ ਮਾਰਚ ਕੀਤਾ ਗਿਆ।
