Now Reading
ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2019)

ਸਹਾਇਤਾ (ਸੰਗਰਾਮੀ ਲਹਿਰ-ਸਤੰਬਰ 2019)

ਸਾਥੀ ਚੇਤ ਰਾਮ (ਜੂਨੀਅਰ ਟੈਕਨੀਸ਼ੀਅਨ) ਨੂਰਪੁਰ ਬੇਦੀ ਨੇ ਆਪਣੀ ਸੇਵਾ ਮੁਕਤੀ ਸਮੇਂ ਜਮਹੂਰੀ ਲਹਿਰ ਨੂੰ 300 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ।

ਸਾਥੀ ਅਮਰ ਨਾਥ ਸਰਾਂ, ਨੂਰਪੁਰ ਬੇਦੀ ਨੇ ਸਿੰਚਾਈ ਵਿਭਾਗ ਚੋਂ ਆਪਣੀ ਸੇਵਾ ਮੁਕਤੀ ਸਮੇਂ ਆਰ ਐਮ ਪੀ ਆਈ ਨੂੰ 500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ ।

ਸਾਥੀ ਤਰਸੇਮ ਮਾਧੋਪੁਰੀ,  ਸੀਨੀਅਰ ਮੀਤ ਪ੍ਰਧਾਨ ਪ ਸ ਸ ਫ ਜਲੰਧਰ ਨੇ ਆਪਣੇ ਭਤੀਜੇ ਸਾਹਿਲ ਪੁੱਤਰ ਪਰਮਜੀਤ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਆਰ ਐਮ ਪੀ ਆਈ ਨੂੰ 400 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ ।

ਉੱਘੇ ਕਿਸਾਨ ਆਗੂ ਸਾਥੀ ਸੁੱਚਾ ਸਿੰਘ ਠੱਠਾ ਦੇ ਸਪੁੱਤਰ ਸਾਥੀ ਅਵਤਾਰ ਸਿੰਘ ਠੱਠਾ ਨੇ ਆਪਣੇ ਬੇਟੇ ਮਨਜਿੰਦਰ ਸਿੰਘ ਦੀ ਸ਼ਾਦੀ ਬੀਬੀ ਸੁਖਵਿੰਦਰ ਕੌਰ ਰਵਾਲ ਨਾਲ ਹੋਣ ਦੇ ਸੁਭਾਗੇ ਮੌਕੇ ਤੇ ਆਰ ਐਮ ਪੀ ਆਈ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਭੇਜੀ।

ਮਰਹੂਮ ਵਿਦਿਆਰਥੀ ਆਗੂ ਸਾਥੀ ਨਵਤੇਜ ਦਿਹੜ ਦੀ ਮਿੱਠੀ ਯਾਦ ਵਿੱਚ ਉਨ੍ਹਾਂ ਦੇ ਪਿਤਾ ਸਾਥੀ ਸੁਰਜੀਤ ਸਿੰਘ ਦਿਹੜ ਨੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਮੁਲਾਜ਼ਮ ਲਹਿਰ ਦੇ ਮਿਸਾਲੀ ਆਗੂ, ਸਮਰਪਿਤ ਕਮਿਊਨਿਸਟ ਸਾਥੀ ਹਰਦੀਪ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੀ ਸੁਪਤਨੀ ਬੀਬੀ ਸ਼ੀਲਾ ਦੇਵੀ ਨੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ ।

ਮਾਤਾ ਬਲਵੀਰ ਕੌਰ ਸੁਪਤਨੀ ਸਾਥੀ ਹਰਚਰਨ ਸਿੰਘ ਕਪੂਰਥਲਾ ਦੀਆਂ ਅੰਤਮ ਰਸਮਾਂ ਮੌਕੇ ਪਰਿਵਾਰ ਨੇ ਆਰ ਐਮ ਪੀ ਆਈ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ।

ਉਘੇ ਟਰੇਡ ਯੂਨੀਅਨ ਆਗੂ ਅਤੇ ਵਕੀਲ ਸਾਥੀ ਜੋਗਿੰਦਰ ਸਿੰਘ ਜਿੰਦੂ ਨੇ 10000 ਰੁਪਏ ‘ਸੰਗਰਾਮੀ ਲਹਿਰ’ ਨੂੰ ਸਹਾਇਤਾ ਵਜੋਂ ਦਿੱਤੇ।

ਮਿਸਾਲੀ ਕਮਿਊਨਿਸਟ ਆਗੂ ਮਰਹੂਮ ਸਾਥੀ ਹਜ਼ਾਰਾ ਸਿੰਘ ਜੱਸੜ ਦੀ ਦੋਹਤ ਨੂੰਹ ਅਤੇ ਦੋਹਤਰੇ, ਕੈਨੇਡਾ ਵਾਸੀ ਅਮਨਪ੍ਰੀਤ ਕੌਰ ਤੇ ਰਮਨਦੀਪ ਸਿੰਘ ਨੇ ਆਪਣੇ ਕਾਰੋਬਾਰ ‘ਚ ਵਾਧੇ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਦੇ ਅਜਨਾਲਾ ਲਈ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਲਈ 1100 ਰੁਪਏ ਸਹਾਇਤਾ ਭੇਜੀ।

ਐਸ.ਐਫ.ਆਈ. ਜਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਪੱਪੂ ਜੋਧਾ (ਬੈਲਜੀਅਮ) ਦੀ ਮਾਤਾ ਸ੍ਰੀਮਤੀ ਮਨਜੀਤ ਕੌਰ ਜੋਧਾਂ ਨੇ ਆਪਣੇ ਪੋਤੇ ਗੁਰਜੰਟ ਸਿੰਘ ਦਾ ਵਿਆਹ ਰਮਨਦੀਪ ਕੌਰ ਨਾਲ ਹੋਣ ਦੀ ਖ਼ੁਸ਼ੀ ਵਿੱਚ ਆਰਐਮਪੀਆਈ ਨੂੰ 10500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

Scroll To Top