/* SC_TH_END:4.3.24:fc0ffc30 */ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ – Sangrami Lehar
Now Reading
ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ


ਪੱਟੀ: ਪਿੰਡ ਠੱਕਰਪੁਰਾ ਵਿਖੇ ਔਰਤ ਮੁਕਤੀ ਮੋਰਚਾ ਦੀਆਂ ਆਗੂ ਭੈਣਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੋਰਚਾ ਦੇ ਆਗੂ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸਾਥੀ ਸਾਮਰਾਜ ਦੇ ਖ਼ਿਲਾਫ਼ ਜੰਗ ਲੜਦੇ ਰਹੇ ਸਨ ਅਤੇ ਅਜੋਕੇ ਦੌਰ ਚ ਵੀ ਸਾਮਰਾਜ ਲਗਾਤਾਰ ਆਪਣਾ ਫਨ ਚੱਕ ਰਿਹਾ ਹੈ। ਜਿਸ ਦਾ ਅਜੋਕੇ ਦੌਰ ਚ ਵੀ ਵਿਰੋਧ ਕਰਨ ਦੀ ਢਾਹਡੀ ਲੋੜ ਹੈ।

Scroll To Top