/* SC_TH_END:4.3.24:fc0ffc30 */ ਪਿੰਡ ਸਿਆਣੀਵਾਲ ਢੇਰੀਆ ਵਿਖੇ ਬਿੱਲ ਦੀਆਂ ਕਾਪੀਆਂ ਫੂਕੀਆਂ – Sangrami Lehar
Now Reading
ਪਿੰਡ ਸਿਆਣੀਵਾਲ ਢੇਰੀਆ ਵਿਖੇ ਬਿੱਲ ਦੀਆਂ ਕਾਪੀਆਂ ਫੂਕੀਆਂ

ਪਿੰਡ ਸਿਆਣੀਵਾਲ ਢੇਰੀਆ ਵਿਖੇ ਬਿੱਲ ਦੀਆਂ ਕਾਪੀਆਂ ਫੂਕੀਆਂ

ਨਕੋਦਰ: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਮੋਦੀ ਸਰਕਾਰ ਵਲੋਂ ਮਨਰੇਗਾ ਐਕਟ ਨੂੰ ਤਹਿਸ ਨਹਿਸ ਕਰਕੇ ਇਕ ਨਵਾਂ ਮਜਦੂਰ ਵਿਰੋਧੀ ਕਾਨੂੰਨ ਜੀ ਰਾਮ ਜੀ ਬਣਾਇਆ ਗਿਆ ਹੈ, ਜਿਸ ਤਹਿਤ ਮਜ਼ਦੂਰਾਂ ਕੋਲੋਂ ਕੰਮ ਮੰਗਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ। ਜਿਸ ਕਾਰਨ ਪਿੰਡ ਸਿਆਣੀਵਾਲ ਢੇਰੀਆ ਵਿਖੇ ਨਵੇਂ ਕਾਨੂੰਨ ਦੀ ਕਾਪੀ ਸਾੜੀਆਂ ਗਈਆਂ।

Scroll To Top