Now Reading
ਔਰਤਾਂ ਦਾ ਜਥਾ ਸਿੰਘੂ ਪੁੱਜਾ

ਔਰਤਾਂ ਦਾ ਜਥਾ ਸਿੰਘੂ ਪੁੱਜਾ

ਸਿੰਘੂ ਬਾਰਡਰ, 8 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਪੰਜਾਬ ਕਲਾਨੌਰ (ਗੁਰਦਾਸਪੁਰ) ਦਾ ਜਥਾ ਅੱਜ ਸਿੰਘੂ ਬਾਰਡਰ ‘ਤੇ ਪੁੱਜਾ। ਜਥੇ ਦੀ ਅਗਵਾਈ ਸਰਬਜੀਤ ਕੌਰ, ਕੰਵਲਜੀਤ ਕੌਰ ਅਤੇ ਨੀਲਮ ਘੁਮਾਣ ਨੇ ਕੀਤੀ। ਇਸ ਜਥੇ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ‘ਚ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।

Scroll To Top