ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵੱਲੋਂ ਮਨੂਵਾਦੀ ਗੁਲਾਮੀ ਵਿਰੁੱਧ ਆਰੰਭੇ ਜਥਾ ਮਾਰਚ ਦੌਰਾਨ ਮਨੂਵਾਦੀ ਗੁਲਾਮੀ ਖ਼ਿਲਾਫ਼ ਇਥੋਂ ਦੀ ਮੌੜ ਰੋਡ ‘ਤੇ ਸਥਿਤ ਸੁੰਦਰ ਨਗਰ ‘ਚ ਜਲਸਾ ਕੀਤਾ। ਜਲਸੇ ਨੂੰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਪਰਮਜੀਤ ਰੰਧਾਵਾ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਜਰਨੈਲ ਫਿਲੌਰ ਆਦਿ ਨੇ ਸੰਬੋਧਨ ਕੀਤਾ।
%MCEPASTEBIN%