Now Reading
ਨੌਜਵਾਨ ਸਭਾ ਨੇ ਪ੍ਰਦਰਸ਼ਨ ਕੀਤਾ

ਨੌਜਵਾਨ ਸਭਾ ਨੇ ਪ੍ਰਦਰਸ਼ਨ ਕੀਤਾ

ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ੇ ਖਿਲਾਫ ਪਿੰਡ ਸਾਧੂਵਾਲਾ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ‘ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹੱਥਾਂ ‘ਚ ਪੋਸਟਰ ਫੜ ਕੇ ਨਆਰੇਬਾਜ਼ੀ ਕੀਤੀ।

Scroll To Top