Now Reading
30 ਜਨਵਰੀ ਦੇ ਧਰਨੇ ਲਈ ਮੀਿਟੰਗਾਂ ਅਯੋਿਜਤ

30 ਜਨਵਰੀ ਦੇ ਧਰਨੇ ਲਈ ਮੀਿਟੰਗਾਂ ਅਯੋਿਜਤ

30 ਜਨਵਰੀ ਨੂੰ ਲੁਧਿਆਣਾ ਪ੍ਰਸ਼ਾਸ਼ਨ/ਪੰਜਾਬ ਸਰਕਾਰ ਖਿਲਾਫ ਡੀਸੀ ਦਫਤਰ ਲੁਧਿਆਣਾ ਵਿਖੇ 50 ਤੋਂ ਵਧੇਰੇ ਜਮਹੂਰੀ ਜਨਤਕ ਜੱਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਹ ਰੋਸ ਮੁਜਾਹਰਾ ਲੁਧਿਆਣਾ ਪ੍ਰਸ਼ਾਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਧਾਰਾ 144 ਲਾ ਕੇ ਧਰਨਿਆਂ-ਮੁਜ਼ਾਹਰਿਆਂ ‘ਤੇ ਲਾਈ ਰੋਕ, ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਨੂੰਨ, ਪਕੋਕਾ ਤੇ ਹੋਰ ਕਾਲੇ ਕਨੂੰਨਾਂ ਖਿਲਾਫ ਅਤੇ ਇਹਨਾਂ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਕੀਤਾ ਜਾ ਰਿਹਾ ਹੈ।

Scroll To Top