ਹੜ੍ਹ ਪੀੜਤਾਂ ਲਈ ਰਕਮ ਇਕੱਠੀ ਕੀਤੀ by admin December 14, 2020 0 Shares 0 0 ਅੰਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਰਲ ਦੇ ਹੜ੍ਹ ਪੀੜਤਾਂ ਲਈ ਅੱਜ 10820 ਰੁਪਏ ਇਕੱਠੇ ਕੀਤੇ ਗਏ। ਇਹ ਰਕਮ ਕੇਰਲ ਦੇ ਹੜ੍ਹ ਪੀੜਤਾਂ ਦੀ ਭਲਾਈ ਲਈ ਖਰਚ ਕੀਤੀ ਜਾਵੇਗੀ। 0 0