/* SC_TH_END:4.3.24:fc0ffc30 */ ਸਾਥੀ ਸੂਰਤੀ ਰਾਮ ਨੂੰ ਅੰਤਿਮ ਵਿਦਾਇਗੀ ਦਿੱਤੀ – Sangrami Lehar
Now Reading
ਸਾਥੀ ਸੂਰਤੀ ਰਾਮ ਨੂੰ ਅੰਤਿਮ ਵਿਦਾਇਗੀ ਦਿੱਤੀ

ਸਾਥੀ ਸੂਰਤੀ ਰਾਮ ਨੂੰ ਅੰਤਿਮ ਵਿਦਾਇਗੀ ਦਿੱਤੀ

ਨਕੋਦਰ- ਆਰਐੱਮਪੀਆਈ ਨਕੋਦਰ ਦੇ ਤਹਿਸੀਲ ਕਮੇਟੀ ਮੈਂਬਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਸਾਥੀ ਸੂਰਤੀ ਰਾਮ ਪਰਜੀਆਂ ਦਾ ਦੇਹਾਂਤ ਹੋ ਗਿਆ। ਉਨ੍ਹਾ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ। ਪਾਰਟੀ ਸਾਥੀਆਂ ਨੇ ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾਇਆ।

Scroll To Top