Now Reading
ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਦਾ ਦੇਹਾਂਤ

ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਦਾ ਦੇਹਾਂਤ

ਝਬਾਲ : ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਜਸਪਾਲ ਝਬਾਲ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਸੂਤਰਾਂ ਮੁਤਾਬਿਕ ਭੋਗ 3 ਜੂਨ ਨੂੰ ਕੋਟ ਧਰਮ ਚੰਦ ਖੁਰਦ ਨੇੜੇ ਤਰਨਤਾਰਨ ਵਿਖੇ ਪਾਇਆ ਜਾਵੇਗਾ।

Scroll To Top