/* SC_TH_END:4.3.24:fc0ffc30 */ ਸਰਦੂਲਗੜ੍ਹ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ – Sangrami Lehar
Now Reading
ਸਰਦੂਲਗੜ੍ਹ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ

ਸਰਦੂਲਗੜ੍ਹ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ

ਸਰਦੂਲਗੜ੍ਹ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਫੱਤਾਮਾਲੋਕਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ

Scroll To Top