Now Reading
ਵਾਤਾਵਰਣ ਬਚਾਉਣ ਲਈ ਸਭਾ ਵੱਲੋਂ ਪੌਦੇ ਲਗਾਏ ਗਏ

ਵਾਤਾਵਰਣ ਬਚਾਉਣ ਲਈ ਸਭਾ ਵੱਲੋਂ ਪੌਦੇ ਲਗਾਏ ਗਏ

ਬਟਾਲਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਨਵਾਂ ਪਿੰਡ ਮਿਲਖੀਵਾਲ ਵਿਖੇ ਵਾਤਾਵਰਨ ਦੀ ਰਾਖੀ ਲਈ ਛਾਂ ਦਾਰ ਰੁੱਖ ਲਗਾਏ ਗਏ। ਸਭਾ ਵੱਲੋਂ ਵਾਤਾਵਰਣ ਨੂੰ ਬਚਾਉਣ ਅਤੇ ਮੁਨਾਫੇ ਦੀ ਦੌੜ ‘ਚ ਬੁਹਕੌਮੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਘਾਣ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਸਭਾ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਸਮੇਤ ਇਕਾਈ ਦੇ ਸਾਥੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Scroll To Top