ਪਿੰਡ ਭੰਦੂੜ ਵਿਖੇ ਮੀਟਿੰਗ ਆਯੋਜਿਤ

ਸ਼੍ਰੀ ਮੁਕਤਸਾਰ ਸਾਹਿਬ : ਪਿੰਡ ਭੰਦੂੜ ਵਿਖੇ ਜਨਵਾਦੀ ੲਿਸਤਰੀ ਸਭਾ ਪੰਜਾਬ ਦੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ‘ਚ ਉਚੇਚੇ ਤੌਰ ‘ਤੇ ਜ਼ਿਲ•ਾ ਪ੍ਰਧਾਨ ਬੀਬੀ ਪਰਮਜੀਤ ਕੌਰ ਸੰਗਰਾਣ ਅਤੇ ਜਸਵਿੰਦਰ ਸਿੰਘ  ਸੰਗੂਧੌਣ ਨੇ ਸੰਬੋਧਨ ਕੀਤਾ।