ਨੌਜਵਾਨ ਸਭਾ ਨੇ ਪ੍ਰਦਰਸ਼ਨ ਕੀਤਾ by admin December 14, 2020 0 Shares 0 0 ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ੇ ਖਿਲਾਫ ਪਿੰਡ ਸਾਧੂਵਾਲਾ ਵਿੱਚ ਰੋਸ ਰੈਲੀ ਕੀਤੀ ਗਈ। ਜਿਸ ‘ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹੱਥਾਂ ‘ਚ ਪੋਸਟਰ ਫੜ ਕੇ ਨਆਰੇਬਾਜ਼ੀ ਕੀਤੀ। 0 0