Now Reading
ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਪਲਾਟਾਂ ‘ਤੇ ਕਬਜ਼ਾ ਲਿਆ

ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਪਲਾਟਾਂ ‘ਤੇ ਕਬਜ਼ਾ ਲਿਆ

ਸ਼੍ਰੀ ਮੁਕਤਸਰ ਸਾਹਿਬ : ਪਿੰਡ ਮੌੜ ‘ਚ ਐੱਸੀ ਕੋਟੇ ਦੀ ਰਾਂਖਵੀਂ ਜ਼ਮੀਨ ‘ਤੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਅੱਜ ਗਰੀਬ ਮਜ਼ਦੂਰਾਂ ਨੇ ਕਬਜ਼ਾ ਪ੍ਰਾਪਤ ਕੀਤਾ। 4 ਕਿਲੇ ਜ਼ਮੀਨ ‘ਤੇ 5-5 ਮਰਲਿਆ ਦੇ ਪਲਾਟਾਂ ‘ਤੇ ਅੱਜ ਕਬਜ਼ਾ ਲੈਣ ਵੇਲੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਜਗਜੀਤ ਸਿੰਘ ਜੱਸੇਆਣਾ ਅਤੇ ਹਰਜੀਤ ਸਿੰਘ ਮਦਰਸਾ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top