/* SC_TH_END:4.3.24:fc0ffc30 */ ਜਲੰਧਰ ਵਿਖੇ ਬਜਟ ਵਿਰੋਧੀ ਦਿਵਸ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ – Sangrami Lehar
Now Reading
ਜਲੰਧਰ ਵਿਖੇ ਬਜਟ ਵਿਰੋਧੀ ਦਿਵਸ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਜਲੰਧਰ ਵਿਖੇ ਬਜਟ ਵਿਰੋਧੀ ਦਿਵਸ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਜਲੰਧਰ- ਪਠਾਨਕੋਟ ਚੌਕ ਜਲੰਧਰ ਵਿਖੇ ਬਜਟ ਵਿਰੋਧੀ ਦਿਵਸ ਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਦੇ ਹੋਏ ਪਾਰਟੀ ਦੇ ਕਾਰਕੁਨ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੇ ਸੂਬਾ ਸਕੱਤਰ ਭੈਣ ਨੀਲਮ ਘੁਮਾਣ ਅਤੇ ਸੀਟੀਯੂ ਆਗੂ ਹਰਮੁਨੀ ਸਿੰਘ ਨੇ ਸੰਬੋਧਨ ਕੀਤਾ।

Scroll To Top