/* SC_TH_END:4.3.24:fc0ffc30 */ ਜਮਹੂਰੀ ਕਿਸਾਨ ਸਭਾ ਨੂੰ ਹੁਲਾਰਾ – Sangrami Lehar
Now Reading
ਜਮਹੂਰੀ ਕਿਸਾਨ ਸਭਾ ਨੂੰ ਹੁਲਾਰਾ

ਜਮਹੂਰੀ ਕਿਸਾਨ ਸਭਾ ਨੂੰ ਹੁਲਾਰਾ

ਮਾਨਸਾ – ਅੱਜ ਕਿਸਾਨ ਆਗੂ ਕੇਵਲ ਸਿੰਘ ਅਕਲੀਆ ਸਾਥੀਆਂ ਸਮੇਤ ਜਮਹੂਰੀ ਕਿਸਾਨ ਸਭਾ ਵਿੱਚ ਸ਼ਾਮਿਲ ਹੋਏ। ਫਫੜੇ ਭਾਈ ਕੇ ਵਿਖੇ ਹੋਈ ਮੀਟਿੰਗ ਦੌਰਾਨ ਉਕਤ ਸਾਥੀ ਸ਼ਾਮਲ ਹੋਏ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਭੀਮ ਸਿੰਘ, ਕਾ. ਗੁਰਤੇਜ ਖੀਵਾ, ਛਜੂ ਰਾਮ ਰਿਸ਼ੀ ਆਦਿ ਸਾਥੀ ਹਾਜ਼ਰ ਸਨ।

Scroll To Top