/* SC_TH_END:4.3.24:fc0ffc30 */ ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ – Sangrami Lehar
Now Reading
ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ

ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ

ਸ਼੍ਰੀ ਮੁਕਤਸਰ ਸਾਹਿਬ : ਜਨਵਾਦੀ ਇਸਤਰੀ ਸਭਾ ਵੱਲੋਂ ਗਲੀ ਨੰਬਰ ਸੋਲਾ ਗੋਨੇਆਣਾ ਰੋਡ ਵਿਖੇ ਇੱਕ ਮੀਟਿੰਗ ਕੀਤੀ ਗ਼ਈ। ਇਸ ਮੌਕੇ  ਗਿਆਰਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਆਪਣੇ ਹੱਕਾ ਲਈ ਜਾਗਰੂਕ ਕੀਤਾ ਗਿਆ।

Scroll To Top