Now Reading
ਕਬਜ਼ੇ ਪ੍ਰਾਪਤ ਕਰਨ ਉਪਰੰਤ ਜਿੱਤ ਰੈਲੀ ਕੀਤੀ

ਕਬਜ਼ੇ ਪ੍ਰਾਪਤ ਕਰਨ ਉਪਰੰਤ ਜਿੱਤ ਰੈਲੀ ਕੀਤੀ

ਸ਼੍ਰੀ ਮੁਕਤਸਰ ਸਾਹਿਬ : ਪਿੰਡ ਮੌੜ ਵਿੱਚ ਗਰੀਬ ਮਜਦੂਰਾਂ ਨੇ 5-5 ਮਰਲੇ ਦੇ ਰਹਾਇਸ਼ੀ ਪਲਾਟਾਂ ਨੂੰ ਲੈ ਸ਼ਾਮਲਾਤ ਪੰਚਾਇਤੀ ਜ਼ਮੀਨ ‘ਤੇ ਕਬਜਾ ਕੀਤਾ। ਇਸ ਮੌਕੇ ਮਜਦਰਾਂ ਦੇ ਹੱਕ ‘ਚ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜਸਵਿੰਦਰ ਸਿੰਘ ਸੱਗੂਧੋਨ ਨੇ ਇੱਕਠ ਨੂੰ ਸੰਬੋਧਨ ਕੀਤਾ।

Scroll To Top