ਤੋਸ਼ਾਮ : ਹਰਿਆਣਾ ਰਾਜ ਦੇ ਭਿਵਾਨੀ ਜ਼ਿਲੇ ਦੇ ਤੋਸ਼ਾਮ ਬਲਾਕ ਦੇ ਪਿੰਡ ਡਾਡਮ ‘ਚ ਜੇਪੀਐਮਓ ਵੱਲੋਂ ਇੱਕ ਜਨ ਸਭਾ ਕੀਤੀ ਗਈ। ਜਿਸ ‘ਚ 30 ਜੁਲਾਈ ਨੂੰ ਹਿਸਾਰ ‘ਚ ਹੋ ਰਹੇ ਪ੍ਰਦਰਸ਼ਨ ਦੀਆਂ ਤਿਆਰੀਆਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ। ਵਰਨਣਯੋਗ ਹੈ ਕਿ ਇੱਕ ਜੀਪਾਂ ਦਾ ਜਥੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਕਰ ਰਿਹਾ ਹੈ। ਇਸ ਕੜੀ ਵਜੋਂ ਇਹ ਮੀਟਿੰਗ ਕੀਤੀ ਗਈ।
ਸੁੰਦਰ ਨਗਰ ਦੀ ਮੀਟਿੰਗ ਕੀਤੀ