Now Reading
ਸੰਵਿਧਾਨ ਬਚਾਓ ਮੰਚ ਵੱਲੋਂ ਮੋਦੀ ਦਾ ਪੁਤਲਾ ਸਾੜਿਅਾ

ਸੰਵਿਧਾਨ ਬਚਾਓ ਮੰਚ ਵੱਲੋਂ ਮੋਦੀ ਦਾ ਪੁਤਲਾ ਸਾੜਿਅਾ

ਸੀ੍ ਮੁਕਤਸਰ ਸਾਹਿਬ : ਸੰਵਿਧਾਨ ਬਚਾਓ ਮੰਚ ਵੱਲੋਂ ਦਿੱਲੀ ਵਿਖੇ ਸੰਵਿਧਾਨ ਸਾੜੇ ਜਾਣ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਸਾੜਿਅਾ ਗਿਅਾ ਅਤੇ ਦੋਸ਼ੀਅਾਂ ਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗੲੀl ੲਿਸ ਮੌਕੇ ਵੱਖ ਵੱਖ ਜਥੇਬੰਦੀਅਾਂ ਦੇ ਅਾਗੂਅਾਂ ਨੇ ਅਾਪਣੇ ਵਿਚਾਰ ਰੱਖੇ ਅਤੇ ਮੋਦੀ ਸਰਕਾਰ ਤੇ R.S.S. ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗੲੀ l

Scroll To Top