ਭੈਣੀ ਮੀਆਂ ਖਾਂ ਅਤੇ ਬਾਗੜੀਆਂ ਵਿਖੇ ਮੀਟਿੰਗ ਕੀਤੀ

ਕਾਹਨੂੰਵਾਨ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਬਲਾਕ ਕਾਹਨੂੰਵਾਨ ਦੇ ਪਿੰਡ ਭੈਣੀ ਮੀਆਂ ਖਾਂ ਅਤੇ ਬਾਗੜੀਆਂ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਬਾਗੜੀਆਂ ‘ਚ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਤਹਿਤ ਬੀਬੀ ਸ਼ਮਾ ਪ੍ਰਧਾਨ ਅਤੇ ਬੀਬੀ ਸੁਨੀਤਾ ਸਕੱਤਰ ਚੁਣੀਆਂ ਗਈਆਂ।