ਫਰੀਦਕੋਟ ਇਸਤਰੀ ਸਭਾ ਦੀ ਚੋਣ ਹੋਈ by admin December 14, 2020 0 Shares 0 0 ਫਰੀਦਕੋਟ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਇਕਾਈ ਜ਼ਿਲਾ ਫਰੀਦਕੋਟ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਰੇਖਾ ਰਾਣੀ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਬਣਾਇਆ ਗਿਆ। ਇਸ ਮੌਕੇ ਕੰਮਕਾਜੀ ਔਰਤਾਂ ਤੋਂ ਬਿਨ੍ਹਾਂ ਹੋਰ ਜ਼ਮਹੂਰੀ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਸਨ। 0 0