ਪੱਟੀ ਵਿਖੇ ਨੌਜਵਾਨ ਸਭਾ ਅਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ by admin December 14, 2020 0 Shares 0 0 ਪੱਟੀ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਪੱਟੀ ਵਿਖੇ ਨੌਜਵਾਨ ਸਭਾ ਅਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ 0 0