Now Reading
ਪੌਦੇ ਲਾਉਣ, ਨਸ਼ਾ ਮੁਕਤੀ ਕਰਨ ਲਈ ਪ੍ਰਣ ਲਿਆ

ਪੌਦੇ ਲਾਉਣ, ਨਸ਼ਾ ਮੁਕਤੀ ਕਰਨ ਲਈ ਪ੍ਰਣ ਲਿਆ

ਫਤਿਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹਰਿਆਣਾ ਵੱਲੋਂ ਪਿੰਡ ਝਲਨੀਆਂ ਵਿਖੇ ਪੌਦੇ ਲਗਾਉਣ, ਨਸ਼ਾ ਮੁਕਤੀ ਅਤੇ ਸਿੱਖਿਆ ਵਰਗੇ ਅਹਿਮ ਮੁਦਿਆਂ ‘ਤੇ ਪਹਿਲਕਦਮੀ ਕਰਨ ਲਈ ਲੋਕਾਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਸਭਾ ਦੇ ਜ਼ਿਲ•ਾ ਪ੍ਰਧਾਨ ਸੁਨੀਲ, ਦਲੀਪ ਸਿੰਘ ਬੇਧੜਕ, ਹਰਮਿੰਦਰ ਸਿੰਘ, ਪਵਨ ਗਿਹਾਰਾ, ਰਾਮਦੇਵ, ਬਲਵਾਨ, ਮੁਕੇਸ਼ ਬਧਵਾਨ, ਰਤਨ ਲਾਲ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top