Now Reading
ਦਿਨ ਰਾਤ ਡਿਊਟੀ ਦੇਣ ਲਈ ਵਾਲੰਟੀਅਰਾਂ ਦੀ ਵੰਡ ਕੀਤੀ

ਦਿਨ ਰਾਤ ਡਿਊਟੀ ਦੇਣ ਲਈ ਵਾਲੰਟੀਅਰਾਂ ਦੀ ਵੰਡ ਕੀਤੀ

ਸਿੰਘੂ ਬਾਰਡਰ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਇਥੇ ਚਲਦੇ ਲੋਕ ਅੰਦਲੋਨ ‘ਚ ਭਾਗ ਲੈ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਲੜੀ ‘ਚ ਪਰੋਣ ਲਈ ਲਗਾਤਾਰ ਡਿਊਟੀਆਂ ਦਾ ਸਿਲਸਿਲਾ ਜਾਰੀ ਹੈ। ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਰੋਜ਼ ਡਿਊਟੀਆਂ ਲਗਾਈਆਂ ਜਾਂਦੀਆਂ ਹਨ। ਮੋਰਚੇ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਵਲੰਟੀਅਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਲੋਂ ਦੋ ਗਰੁੱਪਾਂ ‘ਚ ਰਾਤ ਦਿਨ ਡਿਊਟੀ ਕੀਤੀ ਜਾਵੇਗੀ।

Scroll To Top