Now Reading
ਆਸਿਫਾ ਦੇ ਹਤਿਆਰਿਆਂ ਨੂੰ ਸਜਾ ਦੇਣ ਦੀ ਮੰਗ

ਆਸਿਫਾ ਦੇ ਹਤਿਆਰਿਆਂ ਨੂੰ ਸਜਾ ਦੇਣ ਦੀ ਮੰਗ

ਰੋਪੜ- ਜਨਵਾਦੀ ਇਸਤਰੀ ਇਸਤਰੀ ਸਭਾ ਵੱਲੋਂ ਪਿੰਡ ਚੱਕ ਕਰਮਾ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਆਸਿਫਾ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ। ਇਸ ਮੌਕੇ ਇਕੱਤਰ ਔਰਤਾਂ ਨੇ ਆਸਿਫਾ ਦੇ ਕਾਤਲਾਂ ਨੂੰ ਸਖ਼ਤ ਸਜਾ ਦੇਣ ਦੀ ਮੰਗ ਵੀ ਕੀਤੀ।

Scroll To Top