Now Reading
ਸਹਾਇਤਾ (ਸੰਗਰਾਮੀ ਲਹਿਰ-ਮਾਰਚ 2019)

ਸਹਾਇਤਾ (ਸੰਗਰਾਮੀ ਲਹਿਰ-ਮਾਰਚ 2019)

ਕਾਮਰੇਡ ਹਰਨੇਕ ਸਿੰਘ ਮਾਵੀ (ਜ਼ਿਲ੍ਹਾ ਰੋਪੜ), ਸਾਬਕਾ ਪ੍ਰੈਸ ਸਕੱਤਰ ਪ.ਸ.ਸ.ਫ. ਨੇ ਆਪਣੇ ਪਿਤਾ ਸ. ਹਜਾਰਾ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਆਰ.ਐਮ.ਪੀ.ਆਈ. ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਮਾਸਟਰ ਕਿਰਪਾਲ ਸਿੰਘ, ਮੀਤ ਪ੍ਰਧਾਨ ਪ.ਸ.ਸ.ਫ. ਪੰਜਾਬ  ਨੇ ਆਪਣੀ ਮਾਤਾ ਸ਼੍ਰੀਮਤੀ ਪਰਮੀ ਦੇਵੀ ਦੀ ਅੰਤਿਮ ਅਰਦਾਸ ਮੌਕੇ  ਇਲਾਕਾ ਸੰਘਰਸ਼ ਕਮੇਟੀ ਨੂੰ ਇਕ ਹਜ਼ਾਰ ਰੁਪਏ, ਜਮਹੂਰੀ ਲਹਿਰ ਨੂੰ ਦੋ ਹਜ਼ਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸੁਰਿੰਦਰ ਸਿੰਘ ਪਿੰਡ ਤੇ ਡਾਕ. ਤਿੰਮੋਵਾਲ ਤਹਿਸੀਲ ਬਾਬਾ ਬਕਾਲਾ ਨੇ ਆਪਣੀ ਭਾਣਜੀ ਜਤਿੰਦਰ ਕੌਰ ਦੇ ਵਿਆਹ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸੁਰਜੀਤ ਸਿੰਘ, ਪਿੰਡ ਤਿੰਮੋਵਾਲ, ਤਹਿਸੀਲ ਬਾਬਾ ਬਕਾਲਾ, ਅੰਮ੍ਰਿਤਸਰ ਨੇ ਆਪਣੇ ਸਪੁੱਤਰ ਅਮਨਦੀਪ ਦੀ ਸ਼ਾਦੀ ਬੀਬੀ ਕਿਰਨਦੀਪ ਕੌਰ (ਸਪੁੱਤਰੀ ਸ੍ਰੀ ਮਾਹਲ ਸਿੰਘ, ਪਿੰਡ ਮੁਹਾਵਾ) ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਤਿਲਕ ਰਾਜ ਪਿੰਡ ਘੁੰਗਰਾਲੀ ਰਾਜਪੂਤਾਂ ਲੁਧਿਆਣਾ ਨੇ ਆਪਣੇ ਸਤਿਕਾਰਯੋਗ ਮਾਤਾ, ਬੀਬੀ ਕਰਮੀ ਜੀ ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਜ਼ਿਲ੍ਹਾ ਕਮੇਟੀ ਨੂੰ 1900 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਸ਼ਮਸ਼ੇਰ ਸਿੰਘ ਚਕੋਹੀ ਦੀ ਬੇਟੀ ਜਗਦੀਪ ਕੌਰ ਤੇ ਉਸਦੇ ਜੀਵਨ ਸਾਥੀ ਰਮਨਪਾਲ ਸਿੰਘ ਨੇ ਆਪਣੇ ਘਰ ਬੇਟੇ ਵਿਰਾਜ ਦੇ ਜਨਮ ਲੈਣ ਦੀ ਖੁਸ਼ੀ ਵਿਚ ਜ਼ਿਲ੍ਹਾ ਕਮੇਟੀ ਲੁਧਿਆਣਾ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਰਾਕੇਸ਼ ਕੁਮਾਰ (ਯੂ.ਪੀ.) ਪੁਰਾਣਾ ਨਰੈਣਗੜ੍ਹ ਛੇਹਰਟਾ, ਅੰਮ੍ਰਿਤਸਰ ਨੇ ਆਪਣੀ ਬੇਟੀ ਪ੍ਰੀਆ ਸ਼ਰਮਾ ਦੀ ਸ਼ਾਦੀ ਸ਼੍ਰੀ ਵਿਵੇਕ ਜੋਸ਼ੀ (ਪੁੱਤਰ ਸ਼੍ਰੀ ਕੁਲਦੀਪ ਕੁਮਾਰ ਜੋਸ਼ੀ ਕਪੂਰਥਲਾ) ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਦੀ ਸ਼ਹਿਰੀ ਕਮੇਟੀ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਸੰਤੋਖ ਸਿੰਘ ਸਾਬਕਾ ਆਗੂ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਨੇ ਆਪਣੀ ਸਪੁੱਤਰੀ ਬਲਜਿੰਦਰ ਕੌਰ ਦਾ ਸ਼ੁਭ ਵਿਆਹ ਕਾਕਾ ਸੰਨੀ (ਸਪੁੱਤਰ ਸ਼੍ਰੀ ਹੁਸਨ ਲਾਲ ਵਾਸੀ ਪਰਾਗਪੁਰ ਜਲੰਧਰ) ਨਾਲ ਹੋਣ ਦੀ ਖੁਸ਼ੀ ਮੌਕੇ ਅਤੇ ਆਪਣੇ ਸਪੁੱਤਰ ਕਾਕਾ ਹਰਜਿੰਦਰ ਸਿੰਘ ਦਾ ਸ਼ੁਭ ਵਿਆਹ ਬੀਬੀ ਆਰਤੀ (ਸਪੁੱਤਰੀ ਸ਼੍ਰੀ ਪਿਆਰਾ ਲਾਲ ਵਾਸੀ ਬੁਲੰਦਪੁਰ ਜ਼ਿਲ੍ਹਾ ਜਲੰਧਰ) ਨਾਲ ਹੋਣ ਦੀ ਖੁਸ਼ੀ ਵਿਚ ਜ਼ਿਲ੍ਹਾ ਇਕਾਈ ਆਰ.ਐਮ.ਪੀ.ਆਈ. ਨੂੰ 3000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਕਿਸਾਨ ਆਗੂ ਖੁਸ਼ਵੰਤ ਸਿੰਘ ਮਾੜੀ ਬੁੱਚੀਆਂ (ਗੁਰਦਾਸਪੁਰ)  ਨੇ ਆਪਣੇ ਬੇਟੇ ਅੰਮ੍ਰਿਤਪਾਲ ਸਿੰਘ ਦੀ ਸ਼ਾਦੀ ਦੀ ਖੁਸ਼ੀ ਵਿਚ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਨੂੰ 1300 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਮਹਿੰਦਰ ਸਿੰਘ ਦੀਨਾਨਗਰ (ਗੁਰਦਾਸਪੁਰ) ਨੇ ਆਪਣੀ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਆਰ.ਐਮ.ਪੀ.ਆਈ. ਤਹਿਸੀਲ ਗੁਰਦਾਸਪੁਰ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਕੁਲਦੀਪ ਸਿੰਘ ਕੌੜਾ, ਸੈਂਟਰ ਮੁੱਖ ਅਧਿਆਪਕ ਸਰਗੂੰਦੀ (ਜਲੰਧਰ) ਅਤੇ ਸ਼੍ਰੀਮਤੀ ਅਵਤਾਰ ਕੌਰ ਕੌੜਾ (ਸੇਵਾ ਮੁਕਤ ਐਸ.ਐਸ. ਮਿਸਟ੍ਰੈਸ) ਵਾਸੀ ਉਂਕਾਰ ਨਗਰ ਫਗਵਾੜਾ, ਕਪੂਰਥਲਾ ਨੇ ਆਪਣੇ ਸਪੁੱਤਰ ਕਰਾਂਤੀਪਾਲ ਸਿੰਘ ਅਤੇ ਬੀਬੀ ਮੋਨਿਕਾ (ਸਪੁੱਤਰੀ ਚਰਨ ਨਾਥ ਸੰਦਲ ਅਤੇ ਸ਼੍ਰੀਮਤੀ ਕਿਰਨ ਸੰਦਲ ਵਾਸੀ ਭਾਰਗਵ ਨਗਰ ਜਲੰਧਰ) ਨਾਲ ਸ਼ੁਭ ਵਿਆਹ ਹੋਣ ਦੀ ਖੁਸ਼ੀ ਸਮੇਂ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਮਨੋਹਰ ਸਿੰਘ ਗਿੱਲ ਅਤੇ ਬੀਬੀ ਬਲਬੀਰ ਕੌਰ ਪਿੰਡ ਰਾਂਗੜਾ ਤਹਿਸੀਲ ਨਕੋਦਰ (ਜਲੰਧਰ)  ਨੇ ਆਪਣੇ ਸਪੁੱਤਰ ਬਲਵਿੰਦਰ ਸਿੰਘ ਦਾ ਵਿਆਹ ਬੀਬੀ ਜਸਕਰਨ ਕੌਰ ਨਾਲ ਹੋਣ ਦੇ ਸ਼ੁਭ ਮੌਕੇ ‘ਤੇ ਆਰ.ਐਮ.ਪੀ.ਆਈ. ਨੂੰ 20 ਹਜ਼ਾਰ ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਇਕ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ।

ਕਾਮਰੇਡ ਅਜੀਤ ਸਿੰਘ ਸਿਧਵਾਂ (ਗੁਰਦਾਸਪੁਰ) ਜਿਲ੍ਹਾ ਕਮੇਟੀ ਮੈਂਬਰ ਨੇ ਆਪਣੇ ਪੋਤਰੇ ਅੰਮ੍ਰਿਤਪਾਲ ਸਿੰਘ (ਪੁੱਤਰ ਸ਼੍ਰੀ ਮਹਿੰਦਰ ਸਿੰਘ, ਐਨਆਰਆਈ ਨਿਊਜੀਲੈਂਡ) ਦੀ ਸ਼ਾਦੀ ਬੀਬੀ ਨਵਦੀਪ ਕੌਰ ਡੈਂਟਲ ਸਰਜਨ (ਪਿੰਡ ਨਿਕੋ ਸਰਾਏ ਗੁਰਦਾਸਪੁਰ) ਨਾਲ ਹੋਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਜ਼ਿਲ੍ਹਾ ਗੁਰਦਾਸਪੁਰ ਨੂੰ 40,000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਜਗਤਾਰ ਸਿੰਘ ਚਕੋਹੀ ਅਤੇ ਬੀਬੀ ਅਮ੍ਰਿਤਪਾਲ ਕੌਰ ਨੇ ਆਪਣੀ ਬੇਟੀ ਜਗਪ੍ਰੀਤ ਕੌਰ ਦਾ ਵਿਆਹ ਕਾਕਾ ਯਾਦਵਿੰਦਰ ਸਿੰਘ ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਜ਼ਿਲ੍ਹਾ ਲੁਧਿਆਣਾ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀ ਰਤਨ ਸਿੰਘ ਪਿੰਡ ਤਲਵੰਡੀ ਡੱਡੀਆਂ (ਹੁਸ਼ਿਆਰਪੁਰ) ਦੀ ਭਤੀਜੀ ਦੇ ਵਿਆਹ ਦੇ ਸ਼ੁਭ ਅਵਸਰ ‘ਤੇ ਪਰਵਾਰ ਵਲੋਂ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੇ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 2000 ਰੁਪਏ ਸਹਾਇਤਾ ਵਜੋਂ ਦਿੱਤੇ ਗਏ।

ਸਾਥੀ ਹਰਬੰਸ ਮਿੱਠੂ, ਪਿੰਡ ਜਿਊਂਦ (ਬਠਿੰਡਾ) ਨੇ ਆਪਣੇ ਭਰਾ ਸ਼੍ਰੀ ਦਰਸ਼ਨ ਰਾਮ ਦੀਆਂ ਅੰਤਮ ਰਸਮਾਂ ਸਮੇਂ ਜਮਹੂਰੀ ਕਿਸਾਨ ਸਭਾ ਨੂੰ 300 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਵਜੋਂ ਦਿੱਤੇ।

ਸਾਥੀ ਹਰਜਾਪ ਸਿੰਘ ਅਤੇ ਉਹਨਾਂ ਦੀ ਸਪੁੱਤਨੀ ਬੀਬੀ ਰਣਬੀਰ ਕੌਰ ਪਿੰਡ ਖਡਿਆਲਾ ਸੈਣੀਆਂ (ਹੁਸ਼ਿਆਰਪੁਰ) ਨੇ ਆਪਣੇ ਸਪੁੱਤਰ ਡਾ. ਕੰਵਰ ਮਨਵੀਰ ਸਿੰਘ ਦੀ ਸ਼ਾਦੀ ਬੇਟੀ ਸਿਮਰਨ ਨਾਲ ਹੋਣ ਦੇ ਸ਼ੁਭ ਅਵਸਰ ‘ਤੇ ਆਰ.ਐਮ.ਪੀ.ਆਈ. ਨੂੰ 20,000 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਦਿੱਤੀ।

ਸਾਥੀ ਨਾਜਰ ਸਿੰਘ ਕੈਨੇਡੀਅਨ, ਸਾਬਕਾ ਬਲਾਕ ਪ੍ਰਧਾਨ ਜੀਟੀਯੂ ਮਹਿਲ ਕਲਾਂ ਨੇ ਪਾਰਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ ਸੌ ਰੁਪਏ ਸਹਾਇਤਾ ਭੇਜੀ ।

ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਅਦਾਰਾ ‘ਸੰਗਰਾਮੀ ਲਹਿਰ’ ਧੰਨਵਾਦੀ ਹੈ।

Scroll To Top