/* SC_TH_END:4.3.24:fc0ffc30 */ ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2019) – Sangrami Lehar
Now Reading
ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2019)

ਸਹਾਇਤਾ (ਸੰਗਰਾਮੀ ਲਹਿਰ-ਜਨਵਰੀ 2019)

ਸਾਥੀ ਪ੍ਰੇਮ ਚੰਦ, ਸਾਬਕਾ ਮੁਲਾਜਮ ਆਗੂ ਨੇ ਆਪਣੀ ਸਪੁਤਰੀ ਮਨੀਸ਼ਾ ਦੀ ਸ਼ਾਦੀ ਕਾਕਾ ਨਿਸ਼ਾਨ (ਸਪੁੱਤਰ ਸ਼੍ਰੀਮਤੀ ਜਗਮੋਹਨ ਕੌਰ ਅਤੇ ਸ਼੍ਰੀ ਉਂਕਾਰ ਸਿੰਘ) ਨਾਲ ਹੋਣ ਦੀ ਖੁਸ਼ੀ ਮੌਕੇ ਆਰ.ਐਮ.ਪੀ.ਆਈ. ਦੀ ਅੰਮ੍ਰਿਤਸਰ ਸ਼ਹਿਰੀ ਕਮੇਟੀ ਨੂੰ 3100 ਰੁਪਏ ਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇਸਾਥੀ ਹਰਵਿੰਦਰ ਸਿੰਘ ਨੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ। ਰੇਲਵੇ ਮੁਲਾਜਮਾਂ ਦੇ ਆਗੂ ਸੇਵਾ ਮੁਕਤ ਚੀਫ ਇੰਸਪੈਕਟਰ ਟਿਕਟ, ਕਾਮਰੇਡ ਨਰਿੰਦਰ ਸਿੰਘ ਪਠਾਨਕੋਟ ਨੇ ਆਪਣੇ ਬੇਟੇ ਗੁਰਜੀਤ ਸਿੰਘ ਦੀ ਸ਼ਾਦੀ ਬੀਬੀ ਸੁਰਜੀਤ ਕੌਰ ਨਾਲ ਹੋਣ ਦੇ ਸ਼ੁਭ ਮੌਕੇ ‘ਤੇ ਆਰ.ਐਮ.ਪੀ.ਆਈ. ਨੂੰ 4500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।

Scroll To Top