Now Reading
ਬੀਡੀਪੀਉ ਦਫ਼ਤਰ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਮਾਰਿਆ

ਬੀਡੀਪੀਉ ਦਫ਼ਤਰ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਮਾਰਿਆ

ਬਟਾਲਾ – ਬਟਾਲਾ ਵਿਖੇ ਬੀਡੀਪੀਉ ਦਫ਼ਤਰ ਵਿਖੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ ਮਾਰਿਆ ਗਿਆ।

ਮਨਰੇਗਾ ਵਰਕਰਾਂ ਵਲੋਂ ਜਾਬ ਕਾਰਡ ਬਣਾਉਣ ਲਈ ਪਿੰਡ ਸੰਦਲਪੁਰ ਅਤੇ ਚਾਹਲ ਕਲਾਂ ਦੇ ਫਾਰਮ 

ਜਮ੍ਹਾਂ ਕਰਨ ਤੋਂ ਇਨਕਾਰ ਕਰਨ ਤੇ ਇਹ ਧਰਨਾ ਲਗਾਇਆ ਗਿਆ। ਅਤੇ ਬਾਅਦ ਵਿੱਚ ਦਫਤਰ ਵਲੋਂ ਫਾਰਮ ਵਾਪਸ ਲਏ ਗਏ।

 

Scroll To Top