Now Reading
ਨੌਜਵਾਨ ਸਭਾ ਦੀ ਮੀਟਿੰਗ ਕੀਤੀ

ਨੌਜਵਾਨ ਸਭਾ ਦੀ ਮੀਟਿੰਗ ਕੀਤੀ

ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਦੀ ਮੀਟਿੰਗ ਨੌਸ਼ਹਿਰੇ ਲਾਗੇ ਕਸਬਾ ਚੌਧਰੀਵਾਲ ਮੀਟਿੰਗ ਕੀਤੀ ਗਈ. ਮੀਟਿੰਗ ਦੀ ਪ੍ਰਧਾਨਗੀ ਰਣਜੋਧ ਸਿੰਘ ,ਹਰਦੀਪ ਸਿੰਘ ਨੇ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਜਿਲਾ ਆਗੂ ਅੰਮਿਰਤ ਪਾਲ ਸਿੰਘ, ਪਰਮਜੀਤ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋ ਬਾਅਦ ਵੀ ਦੇਸ਼ ਵਿਚ ਨੌਜਵਾਨਾ ਤੇ ਵਿਦਿਆਰਥੀਆ ਨੂੰ ਮੁਫ਼ਤ ਲਾਜ਼ਮੀ ਤੇ ਇੱਕਸਾਰ ਵਿੱਦਿਆ ਪ੍ਰਾਪਤ ਨਹੀ ਹੋ ਰਹੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਲਗਾਤਾਰ  ਵੱਧਦੀ ਜਾ ਰਹੀ ਹੈ। ਜਿਸ ਦਾ ਮੁੱਖ ਕਾਰਨ ਦੇਸ਼ ਵਿਚ ਰਾਜ ਕਰਨ ਹਾਕਮ ਧਿਰਾਂ ਵੱਲੋ ਲਾਗੂ ਕੀਤੀਆ ਗਈਆ ਨਵੳਦਾਰਵਾਦੀ।ਇਸ ਮੌਕੇ ਹਾਜਿਰ ਮਹਿੰਦਰ ਸਿੰਘ, ਹਰਜਿੰਦਰ ਸਿੰਘ, ਰਮਜੋਤ ਸਿੰਘ, ਕਰਨਜੀਤ ਸਿੰਘ ਲਾਡੀ, ਅਵਤਾਰ ਸਿੰਘ, ਰਾਹੁਲ, ਪੁਸ਼ਪਿੰਦਰ ਸਿੰਘ।

Scroll To Top