Now Reading
ਜਲੰਧਰ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ

ਜਲੰਧਰ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ

ਜਲੰਧਰ- ਸੰਤੋਖਪੁਰਾ ਜਲੰਧਰ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬੀਬੀ ਪਰਵਤੀ ਨੇ ਕੀਤੀ। ਮੀਟਿੰਗ ਨੂੰ ਨੀਲਮ ਘੁਮਾਣ, ਡਾ ਰਘਬੀਰ ਕੌਰ, ਬਿਮਲਾ ਦੇਵੀ ਨੇ ਸੰਬੋਧਨ ਕੀਤਾ।

Scroll To Top