Now Reading
ਕੇਰਲ ਰਲੀਫ ਫੰਡ

ਕੇਰਲ ਰਲੀਫ ਫੰਡ

ਕੇਰਲਾ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਕਾਰਕੁੰਨਾਂ ਵਲੋਂ ਦਿੱਤੇ ਗਏ ਅਤੇ ਜਨਤਕ ਉਗਰਾਹੀ ਰਾਹੀਂ ਇਕੱਠੇ ਕੀਤੇ ਗਏ ਫੰਡ ਦੀ ਪਹਿਲੀ ਕਿਸ਼ਤ ਦਾ ਵੇਰਵਾ ‘ਸੰਗਰਾਮੀ ਲਹਿਰ’ ਦੇ ਪਿਛਲੇ (ਸਤੰਬਰ 2018) ਅੰਕ ਵਿਚ ਛਾਪਿਆ ਗਿਆ ਸੀ। ਉਸ ਤੋਂ ਬਾਅਦ ਪ੍ਰਾਪਤ ਹੋਈਆਂ ਰਕਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
1. ਅੰਮ੍ਰਿਤਸਰ ਦੀ ਜਨਤਕ ਉਗਰਾਹੀ    89389/-ਰੁਪਏ
2. ਤਹਿਸੀਲ ਬਾਬਾ ਬਕਾਲਾ ,, ,,     46420/-ਰੁਪਏ
3. ਤਹਿਸੀਲ ਅਜਨਾਲਾ,, ,,     22000/-ਰੁਪਏ
4. ਨਕੋਦਰ ਸ਼ਹਿਰ ,, ,,    32000/-ਰੁਪਏ
5. ਜੰਡਿਆਲਾ ਮੰਜਕੀ ,, ,,     25465/-ਰੁਪਏ
6. ਸਾ. ਜਸਵਿੰਦਰ ਸਿੰਘ ਢੇਸੀ
ਦੀ ਅਗਵਾਈ    19610/-ਰੁਪਏ
7. ਹਰਿਆਣਾ ਪ੍ਰਾਂਤ ਦੇ ਸਾਥੀਆਂ ਵਲੋਂ
ਕੀਤੀ ਗਈ ,, ,,     13510/-ਰੁਪਏ
8. ਤਰਨ ਤਾਰਨ ਜ਼ਿਲ੍ਹੇ ਦੀ,, ,,     38801/-ਰੁਪਏ
9. ਜਲੰਧਰ ਰੇਲਵੇ ਸਟੇਸ਼ਨ ‘ਤੇ ,, ,,    5060/-ਰੁਪਏ
10. ਮਾਹਿਲਪੁਰ ਕੋਟ ਫਤੂਹੀ ਕਸਬਿਆਂ
‘ਚ ,, ,,     65100/-ਰੁਪਏ
11. ਤਲਵਾੜਾ-ਹਾਜ਼ੀਪੁਰ ਦੀ ,, ,,     32455/-ਰੁਪਏ
12. ਹੁਸ਼ਿਆਰਪੁਰ ਸ਼ਹਿਰ ਦੀ ,, ,,    11487/-ਰੁਪਏ
13. ਗੜ੍ਹਸ਼ੰਕਰ ਸ਼ਹਿਰ ਦੀ ,, ,,     11000/-ਰੁਪਏ
14. ਬੁਲ੍ਹੋਵਾਲ ਕਸਬੇ ਦੀ ,, ,,     14900/-ਰੁਪਏ
15. ਬਠਿੰਡਾ ਸੈਮੀਨਾਰ ਸਮੇਂ ,, ,,     9700/-ਰੁਪਏ
16. ਬਠਿੰਡਾ ਵਿਖੇ ਬੀਬੀ ਸਰੋਜ
ਵਲੋਂ ਕੀਤੀ ਗਈ ,, ,,     2350/-ਰੁਪਏ
17. ਨਵਾਂ ਸ਼ਹਿਰ ਦੀ ਹੋਰ ਜਨਤਕ ,,     290/-ਰੁਪਏ
18. ਪਟਿਆਲਾ ਦੇ ਸਾਥੀਆਂ ਦੀ ,, ,,    2070/-ਰੁਪਏ
19. ਬਟਾਲਾ ਸ਼ਹਿਰ ਦੀ   ,, ,,    18500/-ਰੁਪਏ
20. ਡੇਰਾ ਬਾਬਾ ਨਾਨਕ  ,, ,,     6770/-ਰੁਪਏ
21. ਸਰਨਾ (ਪਠਾਨਕੋਟ) ,,  ,,     14815/-ਰੁਪਏ
22. ਆਰ.ਐਮ.ਪੀ.ਆਈ.
ਚੁਗਾਵਾਂ ਯੂਨਿਟ ,, ,,    10340/-ਰੁਪਏ
23. ਜ਼ਿਲ੍ਹਾ ਰੋਪੜ ਦੇ ਸਾਥੀਆਂ ,, ,,     11100/-ਰੁਪਏ
24. ਜ਼ਿਲ੍ਹਾ ਲੁਧਿਆਣਾ ,, ,,     23000/-ਰੁਪਏ
25. ਰੇਲ ਕਰਮਚਾਰੀਆਂ ਦੀ ਸਹਾਇਤਾ
ਨਾਲ ਹੋਈ ਜਨਤਕ ਉਗਰਾਹੀ     31570/-ਰੁਪਏ
26. ਸੁਲਤਾਨਪੁਰ ਲੋਧੀ ਵਿਖੇ ਘਰੇਲੂ
ਮਜ਼ਦੂਰ ਯੂਨੀਅਨ ਦੀ ਕਨਵੈਨਸ਼ਨ
ਸਮੇਂ ਹੋਈ ਜਨਤਕ ਉਗਰਾਹੀ     3580/-ਰੁਪਏ
27. ਡਾ .ਕਰਮਜੀਤ ਸਿੰਘ ਰਾਹੀਂ ,, ,,     4000/-ਰੁਪਏ
28. ਸ਼੍ਰੀ ਹਰਪਾਲ ਸਿੰਘ ਠੇਕੇਦਾਰ      2000/-ਰੁਪਏ
29. ਕਾਮਰੇਡ ਟੀ.ਆਰ.ਗੌਤਮ ਦੇ
ਬੇਟੇ ਅਤੇ ਨੂੰਹ ਵਲੋਂ ਆਸਟਰੇਲੀਆ
ਤੋਂ ਭੇਜੇ ਗਏ                    10,000/-ਰੁਪਏ
30. ਕਾਮਰੇਡ ਦਵਿੰਦਰ ਸਿੰਘ ਕੱਕੋਂ    5000/-ਰੁਪਏ
31. ਕਾਮਰੇਡ ਤਰਸੇਮ ਲਾਲ ਨੂਰਪੁਰ     2000/-ਰੁਪਏ
32. ਕਾਮਰੇਡ ਮਲਕੀਅਤ ਸਿੰਘ
ਸਲੇਮਪੁਰ    1000/-ਰੁਪਏ
33. ਬੇਟੀ ਨਿਧੀ ਗੌਤਮ ਪੁੱਤਰੀ
ਸ਼੍ਰੀ ਰਵਿੰਦਰ ਕੁਮਾਰ ਰੁੜਕਾ ਕਲਾਂ    500/-ਰੁਪਏ
34. ਕਾਮਰੇਡ ਰਘਬੀਰ ਸਿੰਘ ਬਟਾਲਾ    2000/-ਰੁਪਏ
35. ਕਾਮਰੇਡ ਤਲਵਿੰਦਰ ਕੌਰ ਬਟਾਲਾ    500/-ਰੁਪਏ
36. ਕਾਮਰੇਡ ਗੁਰਮੇਜ਼ ਸਿੰਘ    500/-ਰੁਪਏ
37. ਸ਼੍ਰੀਮਤੀ ਰਵਿੰਦਰ ਕੌਰ ਸੰਧੂ    1000/-ਰੁਪਏ
38. ਬੇਟੀ ਕਿਰਨਦੀਪ ਕੌਰ ਸੰਧੂ    1000/-ਰੁਪਏ
39. ਬੇਟੀ ਅਰਸ਼ਜੋਤ ਕੌਰ ਸੰਧੂ    1000/-ਰੁਪਏ
40. ਬੇਟੀ ਗਗਨਜੋਤ ਕੌਰ ਸੰਧੂ    1000/-ਰੁਪਏ
41. ਬੇਟੀ ਹਰਸੀਰਤ ਕੌਰ ਸੰਧੂ    1000/-ਰੁਪਏ
42. ਸ਼੍ਰੀ ਪ੍ਰਭਜੋਤ ਸਿੰਘ ਸੰਧੂ    1000/-ਰੁਪਏ
43. ਸ਼੍ਰੀ ਦਰਸ਼ਨ ਸਿੰਘ (ਬੈਂਕ ਰਾਹੀਂ)   10,000/-ਰੁਪਏ
44. ਕਾਮਰੇਡ ਦਲਬੀਰ ਸਿੰਘ
ਅੰਮ੍ਰਿਤਸਰ                        2,000/-ਰੁਪਏ
45. ਪ੍ਰੋ. ਮਨਮੋਹਨ ਸਿੰਘ ਤੀਰ    1000/-ਰੁਪਏ
46. ਗਿਆਨੀ ਜਗਤਾਰ ਸਿੰਘ     1,000/-ਰੁਪਏ
47. ਕਾਮਰੇਡ ਨਵਤੇਜ ਰਾਣਾ ਸਪੁੱਤਰ
ਕਾਮਰੇਡ ਤ੍ਰਿਲੋਚਨ ਸਿੰਘ ਰਾਣਾ  15,000/-ਰੁਪਏ
48. ਗੁਰਦਾਸਪੁਰ ਸ਼ਹਿਰ ਤੋਂ
ਜਨਤਕ ਉਗਰਾਹੀ              19,100/-ਰੁਪਏ
ਜੋੜ            6,42,873/-ਰੁਪਏ
ਪਹਿਲੀ ਕਿਸ਼ਤ             2,26,880/-ਰੁਪਏ
ਕੁੱਲ ਜੋੜ        8,69,753/-ਰੁਪਏ

Scroll To Top