sangrami lehar

ਟੀ.ਆਰ. ਗੌਤਮ ਨੂੰ ਸਦਮਾ

  • 07/07/2018
  • 01:41 PM

ਜਲੰਧਰ : ਐਨਆਰਐਮਯੂ ਫਿਰੋਜਪੁਰ ਡਿਵੀਜਨ ਦੇ ਸਾਬਕਾ ਪ੍ਰਧਾਨ ਟੀ. ਆਰ. ਗੌਤਮ ਦੀ ਸੁਪਤਨੀ ਸ਼੍ਰੀਮਤੀ ਤ੍ਰਿਪਤਾ ਦੇਵੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾ ਨਮਿਤ ਰਸਮ ਕਿਰਿਆ 8 ਜੁਲਾਈ 2018 ਨੂੰ ਮਕਾਨ ਨੰਬਰ 168, ਰੇਲ ਵਿਹਾਰ ਜਲੰਧਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ।