sangrami lehar

ਨੌਜਵਾਨ ਸਭਾ ਨੇ ਪ੍ਰਦਰਸ਼ਨ ਕੀਤਾ

  • 06/07/2018
  • 08:04 PM

ਸਰਦੂਲਗੜ੍ਹ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ੇ ਖਿਲਾਫ ਪਿੰਡ ਸਾਧੂਵਾਲਾ ਵਿੱਚ ਰੋਸ ਰੈਲੀ ਕੀਤੀ ਗਈ। ਜਿਸ 'ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਹੱਥਾਂ 'ਚ ਪੋਸਟਰ ਫੜ ਕੇ ਨਆਰੇਬਾਜ਼ੀ ਕੀਤੀ।